ਚਉਦਹ ਵਿਦਯਾ
ਚਾਰ ਵੇਦ, ਛੀ ਵੇਦਾਗ, ਨਯਾਯ, ਮੀਮਾਸਾ, ਪੁਰਾਣ ਅਤੇ ਧਰਮਸ਼ਾਸਤ੍ਰ, ਇਨੀਾ ਚੌਦਾ ਦਾ ਗਯਾਨ. ਦੇਖੋ, ਵਿਸਨੁ ਪੁਰਾਣ ਅੰਸ਼ ੩. ਅਃ ੬. ਭਾਈ ਮਨੀ ਸਿੰਘ ਜੀ ਨੇ ਚਉਦਾ ਵਿਦਯਾ ਇਹ ਲਿਖੀਆ ਹਨ- "ਸ਼੍ਰੀ ਅੱਖਰ ਜਲਤਰਨ ਚਕਿਤਸਾ ਅੌਰ ਰਸਾਇਨ, ਜੋਤਕ ਜੋਤਿ ਪ੍ਰਬੀਨ ਰਾਗ ਖਟ ਰਾਗਨਿ ਗਾਇਨ, ਕੋਕਕਲਾ ਵਯਾਕਰਨ ਅੌਰ 1 ਕਈ ਵਿਦ੍ਵਾਨਾ ਦਾ ਖਿਆਲ ਹੈ ਕਿ ਜੋ ਅੱਖਰ ਕਿਸੇ ਸ਼ਬਦ ਦੇ ਮੁੱਢ ਨਹੀਂ ਲਗਦੇ, ਉਹ ਅੱਖਰਾ ਵਿੱਚ ਸ਼ੁਮਾਰ ਨਹੀਂ ਹੁੰਦੇ, ਅਰ ਦੋ ਅੱਖਰਾ ਦੇ ਮੇਲ ਤੋਂ ਬਣੇ ਅੱਖਰ ਸ੍ਵਤੰਤ੍ਰ ਅੱਖਰ ਨਹੀਂ. ਇਸ ਹਿਸਾਬ ਚਉਤੀਸ ਅੱਖਰ ਇਹ ਹਨ. त्र्प र्इ उ ऋ, क ख ग घ्ा, च छ ज झा, ट ट ड ढ, त थ द ध न, प फ ब भ म, य र ल व शा ष स ह. लृ ਦਾ ਕੰਮ ऋ ਤੋਂ ਲੈਂਦੇ ਹਨ. ਅਤੇ लृ ਸ਼ਬਦਾ ਦੇ ਆਦਿ ਭੀ ਨਹੀਂ ਆਉਂਦੀ. ङ ञ्ा ण्ा ਇਹ ਸ਼ਬਦਾ ਦੇ ਮੁੱਢ ਨਹੀਂ ਵਰਤੀਦੇ. ण् ਅ ਇ ਦੇ ਮੇਲ ਤੋਂ ਹੈ, ण्ाे ਅ ਏ ਦੇ ਮੇਲ ਤੋਂ ਹੈ, उो ਅ ਉ ਦੇ ਮੇਲ ਤੋਂ ਹੈ, त्र्पौ ਅ ਓ ਦੇ ਮੇਲ ਤੋਂ ਹੈ, क्ष्ा र ष ਦੇ ਮੇਲਤੋਂ ਹੈ, ज्ञा ਜ ਞ ਦੇ ਮੇਲ ਤੋਂ ਹੈ, त्र्ा ਤ ਰ ਦੇ ਮੇਲ ਤੋਂ ਹੈ. ਵੇਦਾ ਦਾ ॐ ਅੱਖਰ ਲੌਕਿਕ ਸ਼ਬਦਾ ਵਿੱਚ ਵਰਤਿਆ ਨਹੀਂ ਜਾਦਾ.